mehram-img
 

ਪੰਜਾਬ ’ਚ ਜਲ ਸੰਕਟ

ਪਾਣੀ ਮਨੁੱਖ ਦੀ ਸਭ ਤੋਂ ਮੁੱਢਲੀ ਤੇ ਅਹਿਮ ਲੋੜ ਹੈ। ਜਦੋਂ ਪਾਣੀ ਸਾਡੀ ਜਿੰਦਗੀ ਦਾ ਅਨਿੱਖੜਵਾਂ ਅੰਗ ਬਣਿਆ ਹੋਇਆ ਹੈ ਤਾਂ ਇਸ ਨੂੰ ਪ੍ਰਦੂਸ਼ਿਤ ਕਰਨ ਦਾ ਮਤਲਬ ਸਾਫ਼ ਹੈ ਆਪਣੇ ਚੌਗਿਰਦੇ ਨੂੰ ਤਬਾਹ ਕਰਨਾ ਤੇ ਮਨੁੱਖ ਜਾਤੀ ਦੀ ਹੋਂਦ ਲਈ ਖਤਰਾ ਪੈਦਾ ਕਰਨਾ।

mehram-thumb
modern-kheti-pb-thumb
modern-kheti-pb-img

 

ਡੇਅਰੀ ਫਾਰਮਿੰਗ ਵੱਲ ਵਧਦੇ ਕਦਮ


 

ਭਾਰਤ ਵਿਸ਼ਵ ਵਿਚ ਦੁੱਧ ਉਤਪਾਦਨ ਵਿਚ ਪਹਿਲਾ ਸਥਾਨ ਰੱਖਦਾ ਹੈ। ਇਕ ਸਰਵੇ ਦੇ ਮੁਤਾਬਿਕ ਭਾਰਤ ਵਿਚ 300 ਮਿਲੀਅਨ ਦੁਧਾਰੂ ਪਸ਼ੂ,135 ਮਿਲੀਅਨ ਸੂਰ, 65 ਮਿਲਿਅਨ ਦੇ ਲਗਭੱਗ ਭੇਡਾਂ, 135 ਮਿਲੀਅਨ ਦੇ ਲਗਭੱਗ ਬੱਕਰੀਆਂ ਹਨ। ਪਸ਼ੂ ਪਾਲਣ ਕਿੱਤਾ ਬਹੁਤ ਵੱਡੀ ਜਨਸੰਖਿਆ ਲਈ ਰੁਜ਼ਗਾਰ ਦਾ ਸਾਧਨ ਹੈ।

modern-kheti-pb-img
ਡੇਅਰੀ ਫਾਰਮਿੰਗ ਵੱਲ ਵਧਦੇ ਕਦਮ

ਭਾਰਤ ਵਿਸ਼ਵ ਵਿਚ ਦੁੱਧ ਉਤਪਾਦਨ ਵਿਚ ਪਹਿਲਾ ਸਥਾਨ ਰੱਖਦਾ ਹੈ। ਇਕ ਸਰਵੇ ਦੇ ਮੁਤਾਬਿਕ ਭਾਰਤ ਵਿਚ 300 ਮਿਲੀਅਨ ਦੁਧਾਰੂ ਪਸ਼ੂ,135 ਮਿਲੀਅਨ ਸੂਰ, 65 ਮਿਲਿਅਨ ਦੇ ਲਗਭੱਗ ਭੇਡਾਂ, 135 ਮਿਲੀਅਨ ਦੇ ਲਗਭੱਗ ਬੱਕਰੀਆਂ ਹਨ। ਪਸ਼ੂ ਪਾਲਣ ਕਿੱਤਾ ਬਹੁਤ ਵੱਡੀ ਜਨਸੰਖਿਆ ਲਈ ਰੁਜ਼ਗਾਰ ਦਾ ਸਾਧਨ ਹੈ।

modern-kheti-pb-thumb
ghar-shringar-maazine-thumb
ghar-shringar-img

 

ਖੁਸ਼ਹਾਲ ਪਰਿਵਾਰ ਦਾ ਸਾਥ

 

ਹਰ ਮਨੁੱਖ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦਾ ਹੈ ਉਸ ਦਾ ਪਰਿਵਾਰ ਜਿਸ ਵਿਚ ਉਸ ਨੂੰ ਦਿਲੋਂ ਪਿਆਰ ਕਰਨ ਵਾਲੇ ਸ਼ਾਮਿਲ ਹੁੰਦੇ ਹਨ। ਕੰਮਕਾਜ ਦੇ ਤਣਾਅ ਤੋਂ ਥੱਕਿਆ ਹਾਰਿਆ ਘਰ ਦਾ ਕੋਈ ਵੀ ਮੈਂਬਰ ਜਦੋਂ ਪਰਿਵਾਰ ਨਾਲ ਬੈਠ ਕੇ ਆਪਣੇ ਦੁੱਖ-ਸੁੱਖ ਸਾਂਝੇ ਕਰਦਾ ਹੈ ਤਾਂ ਉਸ ਦੇ ਮਨ ਦਾ ਭਾਰ ਹੌਲਾ ਹੋ ਜਾਂਦਾ ਹੈ। 

modern-kheti-calendar-pb-img

ਘਰ ਸ਼ਿੰਗਾਰ ਕੈਲੰਡਰ 2019 ਪੰਜਾਬੀ/ਹਿੰਦੀ  

ਨਵੇ ਵਰ੍ਹੇ 2019 ਦਾ ‘ਘਰ ਸ਼ਿੰਗਾਰ’ ਕੈਲੰਡਰ ਜਿਸ ਵਿਚ ਘਰ, ਸਿਹਤ, ਸੁੰਦਰਤਾ ਅਤੇ ਔਰਤਾਂ ਨਾਲ ਜੁੜੇ ਨੁਸਖ਼ਿਆਂ ਦੇ ਨਾਲ-ਨਾਲ ਹਰ ਮਹੀਨੇ ਦਾ ਰਾਸ਼ੀਫ਼ਲ ਅਤੇ ਪੰਚਾਂਗ ਵੀ ਸ਼ਾਮਿਲ ਹੈ । ਘਰ ਨੂੰ ਸਜਾਉਣ ਤੋਂ ਲੈ ਕੇ ਘਰ ਨੂੰ ਸੰਵਾਰਨ ਤਕ ਦੀ ਸੰਪੂਰਨ ਜਾਣਕਾਰੀ ਨਾਲ ਭਰਪੂਰ ਤੁਹਾਡੇ ਘਰ ਦਾ ਸ਼ਿੰਗਾਰ।

cal-gharshringar-pic-thumb
modern-kheti-subtitle-pb-pic-thumb
modern-kheti-subtitle-pb-lgo-img

ਮਾਰਡਨ ਖੇਤੀ ਅੈਗਰੋ ਕੈਲੰਡਰ 2019 ਪੰਜਾਬੀ/ਹਿੰਦੀ 

ਸਾਲ 2019 ਦਾ ਖੇਤੀ ਸਬੰਧੀ ਹਰ ਜਾਣਕਾਰੀ ਨਾਲ ਭਰਪੂਰ ਮਾਡਰਨ ਖੇਤੀ ਕੈਲੰਡਰ ਹਾਜ਼ਿਰ ਹੈ। ਇਸ ਵਿਚ ਖੇਤੀ ਨਾਲ ਸਬੰਧਿਤ ਹਰ ਮਹੀਨੇ ਦੇ ਕੰਮਫਸਲਾਂ ਚ ਤੱਤਾਂ ਦੀ ਘਾਟ ਤੇ ਪੂਰਤੀ ਸਬੰਧੀ ਜਾਣਕਾਰੀ ਅਤੇ ਖੇਤੀ ਖੇਤਰ ਲਈ ਲਾਹੇਵੰਦੀ ਹੋਰ ਜਾਣਕਾਰੀ ਵੀ ਮੁਹੱਈਆ ਕਰਵਾਈ ਗਈ ਹੈ।